Загрузка страницы

ਪਾਠ ਕਰਦੇ ਹੋਏ ਕਦੇ ਵੀ ਏਹ ਗ਼ਲਤੀਆਂ ਨਾ ਕਰੋ ਨਹੀਂ ਤਾਂ ਬਹੁਤ ਪਛਤਾਉਗੇ - Gyani Sant Singh ji maskeen katha

ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
https://youtu.be/WbIjcuN3r4I

ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II

ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I

ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI

ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#empee
#coronainpunjab
#coronainbathinda
#maskeenjidikatha
#maskeenjibestkatha
#gurbanilivefromamritsarsahib

Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Видео ਪਾਠ ਕਰਦੇ ਹੋਏ ਕਦੇ ਵੀ ਏਹ ਗ਼ਲਤੀਆਂ ਨਾ ਕਰੋ ਨਹੀਂ ਤਾਂ ਬਹੁਤ ਪਛਤਾਉਗੇ - Gyani Sant Singh ji maskeen katha канала Maskeen Ji Audio Katha
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
30 мая 2021 г. 8:39:30
00:32:42
Другие видео канала
Guru Gobind Singh Ji De Darshan | Giani Sant Singh Ji Maskeen Katha | Full HD | Gyan Da SagarGuru Gobind Singh Ji De Darshan | Giani Sant Singh Ji Maskeen Katha | Full HD | Gyan Da SagarPichle Janam Da Pta Lagaun Lai || Giani Bhai Sant Singh Ji Maskeen || Latest and Best Katha GurbaniPichle Janam Da Pta Lagaun Lai || Giani Bhai Sant Singh Ji Maskeen || Latest and Best Katha Gurbaniਮੰਨ ਵਿੱਚੋ ਦੁੱਖ ਅਤੇ ਬੇਚੈਨੀ ਕਿਵੇਂ ਨਿਕਲਦੇ ਹਨ? || Bhai Maskeen Ji Katha ||ਮੰਨ ਵਿੱਚੋ ਦੁੱਖ ਅਤੇ ਬੇਚੈਨੀ ਕਿਵੇਂ ਨਿਕਲਦੇ ਹਨ? || Bhai Maskeen Ji Katha ||ਮਰਨ ਤੋਂ ਬਾਅਦ ਮਨੁੱਖ ਕਿੱਥੇ ਜਾਂਦਾ ਹੈ - ਗਿਆਨੀ ਸੰਤ ਸਿੰਘ ਮਸਕੀਨਮਰਨ ਤੋਂ ਬਾਅਦ ਮਨੁੱਖ ਕਿੱਥੇ ਜਾਂਦਾ ਹੈ - ਗਿਆਨੀ ਸੰਤ ਸਿੰਘ ਮਸਕੀਨਜਦੋਂ ਇੱਕ ਕਾਮਰੇਡ ਨੇ ਮਸਕੀਨ ਜੀ ਤੇ ਕਿੰਤੂ ਕੀਤਾ ਤਾਂ ਦੇਖੀ ਉਸਦੀ ਮੰਜੀ ਠੋਕੀ - Gyani Sant Singh ji maskeenਜਦੋਂ ਇੱਕ ਕਾਮਰੇਡ ਨੇ ਮਸਕੀਨ ਜੀ ਤੇ ਕਿੰਤੂ ਕੀਤਾ ਤਾਂ ਦੇਖੀ ਉਸਦੀ ਮੰਜੀ ਠੋਕੀ - Gyani Sant Singh ji maskeenਪਾਠ ਕਰਦੇ ਸਮੇਂ ਇਹ ਗ਼ਲਤੀ ਕਦੇ ਨਾ ਕਰੋ | Maskeen Ji | Katha Kirtan Tvਪਾਠ ਕਰਦੇ ਸਮੇਂ ਇਹ ਗ਼ਲਤੀ ਕਦੇ ਨਾ ਕਰੋ | Maskeen Ji | Katha Kirtan Tvਜਦੋਂ ਮਸਕੀਨ ਜੀ ਨੇ ਇੱਕ ਸਾਧੂ ਦੀ ਸਮਾਧੀ ਭੰਗ ਕੀਤੀ ਤਾਂ ਦੇਖੋ ਅੱਗੇ ਕੀ ਹੋਇਆਜਦੋਂ ਮਸਕੀਨ ਜੀ ਨੇ ਇੱਕ ਸਾਧੂ ਦੀ ਸਮਾਧੀ ਭੰਗ ਕੀਤੀ ਤਾਂ ਦੇਖੋ ਅੱਗੇ ਕੀ ਹੋਇਆਕਦੇ ਵੀ ਮਨ ਲਾਕੇ ਪਾਠ ਨਹੀਂ ਕਰਨਾ ਚਾਹੀਦਾ - ਗਿਆਨੀ ਸੰਤ ਸਿੰਘ ਜੀ ਮਸਕੀਨਕਦੇ ਵੀ ਮਨ ਲਾਕੇ ਪਾਠ ਨਹੀਂ ਕਰਨਾ ਚਾਹੀਦਾ - ਗਿਆਨੀ ਸੰਤ ਸਿੰਘ ਜੀ ਮਸਕੀਨਬੜਾ ਪਾਠ, ਕੀਰਤਨ, ਕਥਾ ਸੁਣੀ ਪਰ ਫੇਰ ਵੀ ਕੋਈ ਫ਼ਰਕ ਨਹੀਂ ਪਿਆ - ਗਿਆਨੀ ਸੰਤ ਸਿੰਘ ਜੀ ਮਸਕੀਨਬੜਾ ਪਾਠ, ਕੀਰਤਨ, ਕਥਾ ਸੁਣੀ ਪਰ ਫੇਰ ਵੀ ਕੋਈ ਫ਼ਰਕ ਨਹੀਂ ਪਿਆ - ਗਿਆਨੀ ਸੰਤ ਸਿੰਘ ਜੀ ਮਸਕੀਨ2 Mint Kadhke Eh Katha Jrur Suno Tuhadi Akal Tikane Aa Javegi | Sant Singh Ji Maskeen | Katha 20212 Mint Kadhke Eh Katha Jrur Suno Tuhadi Akal Tikane Aa Javegi | Sant Singh Ji Maskeen | Katha 2021ਕਿਉਂ ਕਈ ਮਨੁੱਖ ਪਾਪੀ ਹੋਣ ਦੇ ਬਾਵਜੂਦ ਵੀ ਸੁਖੀ ਨੇ? Gyani Sant Singh Maskeen Ji kathaਕਿਉਂ ਕਈ ਮਨੁੱਖ ਪਾਪੀ ਹੋਣ ਦੇ ਬਾਵਜੂਦ ਵੀ ਸੁਖੀ ਨੇ? Gyani Sant Singh Maskeen Ji kathaMool Mantar A Medicine ~ ਮੂਲ ਮੰਤਰ ਇਕ ਦਵਾਈ | Giani Sant Singh Ji Maskeen Katha  | HD | Gyan Da SagarMool Mantar A Medicine ~ ਮੂਲ ਮੰਤਰ ਇਕ ਦਵਾਈ | Giani Sant Singh Ji Maskeen Katha | HD | Gyan Da SagarEk Ahem Te Sachi Ghatna Sant Singh  Maskeen Ji de Jivan Di | ਅਹਿਮ ਘਟਨਾ  ਸੰਤ ਸਿੰਘ ਮਸਕੀਨ ਜੀ ਦੇ ਜੀਵਨ ਦੀEk Ahem Te Sachi Ghatna Sant Singh Maskeen Ji de Jivan Di | ਅਹਿਮ ਘਟਨਾ ਸੰਤ ਸਿੰਘ ਮਸਕੀਨ ਜੀ ਦੇ ਜੀਵਨ ਦੀRab De Rja Ke Ha | Giani Sant Singh Ji Maskeen- Kar Kirpa Records Full Katha 2021Rab De Rja Ke Ha | Giani Sant Singh Ji Maskeen- Kar Kirpa Records Full Katha 2021ਕਿਸੇ ਨੂੰ ਧੋਖਾ ਦੇਣਾ ਜਾ ਦੁੱਖ ਦੇਣਾ | Kise Nu Dhokha Dena Ya Dukh Dena | Maskeen Ji | Katha Kirtan Tvਕਿਸੇ ਨੂੰ ਧੋਖਾ ਦੇਣਾ ਜਾ ਦੁੱਖ ਦੇਣਾ | Kise Nu Dhokha Dena Ya Dukh Dena | Maskeen Ji | Katha Kirtan TvKatha - Parmatma Te Bharosa Karke Dekh || Sant Singh Maskeen || V GurbaniKatha - Parmatma Te Bharosa Karke Dekh || Sant Singh Maskeen || V GurbaniTrue story of Ravan | Ravan da Sach - Sant Maskeen ji | KathaTrue story of Ravan | Ravan da Sach - Sant Maskeen ji | Kathaਕਿਵੇਂ ਪਤਾ ਲੱਗੇ ਸਾਡਾ ਅਗਲਾ ਜਨਮ ਹੋਵੇਗਾ ਜਾਂ ਨਹੀਂ ਹੋਵੇਗਾ..Gyani Sant Singh Maskeen Ji kathaਕਿਵੇਂ ਪਤਾ ਲੱਗੇ ਸਾਡਾ ਅਗਲਾ ਜਨਮ ਹੋਵੇਗਾ ਜਾਂ ਨਹੀਂ ਹੋਵੇਗਾ..Gyani Sant Singh Maskeen Ji kathaਪਾਪ ਦਾ ਬੋਜ ਉਤਾਰਨ ਲਈ || Giani Bhai Sant Singh Ji Maskeen | Latest and Best Katha || Jot Recordsਪਾਪ ਦਾ ਬੋਜ ਉਤਾਰਨ ਲਈ || Giani Bhai Sant Singh Ji Maskeen | Latest and Best Katha || Jot RecordsEh Katha Jrur Sunani Chahidi Hai|Giani Sant Singh Ji MaskeenEh Katha Jrur Sunani Chahidi Hai|Giani Sant Singh Ji Maskeen
Яндекс.Метрика