Загрузка...

GORA GORA RANG (Official Video) - Avi Pabla | Deep Sidhu | XPENSIVE I Flame M I Punjabi Songs 2022

Flame Music presents New Punjabi Song "GORA GORA RANG" by Avi Pabla ,Lyrics Penned Down By Deep Sidhu , Music given by XPENSIVE and the project is produced by Nitesh Ujoli.
Like , Share & Subscribe Flame Music.

Credits :
Song : Gora Gora Rang
Featuring : Avi Pabla & Niharika
Singer : Avi Pabla (https://www.instagram.com/avipabla)
Lyrics : Deep Sidhu
Music : XPENSIVE (Devil & Sam)
Video : Arpan Sidhu Films
Project By : Sharry Pabla & Nitin Neel
Label : Flame Music
Digital Partner - GK Dreamz

Producer : Nitesh Ujoli (https://www.instagram.com/nitesh_ujoli_official)
Co-Producer : Mihir Pradhan
Promotions - Vidflyy ( www.vidflyy.in )
Also Available On :-
♪Spotify : https://open.spotify.com/album/0dqg10pmkon3dPJTSoRY62
♪Apple Music : https://music.apple.com/us/album/gora-gora-rang-single/1610844041
♪JioSaavn : https://www.jiosaavn.com/song/gora-gora-rang/NBFbcDUIX1o
♪Amazon Prime Music : https://music.amazon.in/albums/B09SWGDJN2
♪YouTube Music : https://music.youtube.com/watch?v=CzNS0OoQRRc&feature=share
♪Hungama : https://www.hungama.com/album/gora-gora-rang/83007529/
♪Resso : https://m.resso.com/ZSevw4E6M/
♪Gaana : https://gaana.com/song/gora-gora-rang-30
♪Wynk : https://wynk.in/u/HCP5K5Lky

Lyrics :

ਅੱਖਾਂ ਵਿਚ ਪਾਯਾ ਨੀ ਤੂੰ ਸੂਰਮਾ ਕੁੜੇ
ਕਿਥੋਂ ਸਿਖ੍ਯ ਤੂੰ ਮੋਰਾਂ ਵਾਂਗੂ ਤੁਰਨਾ ਕੁੜੇ
ਅੱਖਾਂ ਵਿਚ ਪਾਯਾ ਨੀ ਤੂੰ ਸੂਰਮਾ ਕੁੜੇ
ਕਿਥੋਂ ਸਿਖ੍ਯ ਤੂੰ ਮੋਰਾਂ ਵਾਂਗੂ ਤੁਰਨਾ ਕੁੜੇ
ਦਿਲ ਉੱਤੇ ਮਾਰਦੀ ਤੂੰ ਫੇਰ ਗੋਰੀਏ
ਤੇਰੀ ਚੜ੍ਹਦੀ ਜਵਾਨੀ ਕਰੇ ਕੇਹਰ ਗੋਰੀਏ
ਮੁੰਡੇ ਬਚ ਬਚ ਕੋਲੋਂ ਤੇਰੇ ਲੰਗਦੇ
ਓ ਕਾਲਾ ਕਾਲਾ ਕਾਲਾ ਪਾਯਾ ਸੁਤ ਗੋਰੀਏ
ਲੱਗਦਾ ਏ ਬੜਾ ਹੀ cute ਗੋਰੀਏਏ
ਤੇਰੇ ਗੋਰੇ ਗੋਰੇ ਗੋਰੇ ਰੰਗ ਤੇ
ਓ ਕਾਲਾ ਕਾਲਾ ਕਾਲਾ ਪਾਯਾ ਸੁਤ ਗੋਰੀਏ
ਲੱਗਦਾ ਏ ਬੜਾ ਹੀ cute ਗੋਰੀਏਏ
ਤੇਰੇ ਗੋਰੇ ਗੋਰੇ ਗੋਰੇ ਰੰਗ ਤੇ

ਤੈਨੂੰ ਵੇਖੇ ਬਿਨਾ ਆਉਂਦਾ ਕਿਥੇ ਚੇਨ ਕੁੜੇ
ਮੁੰਡੇ ਹੋਏ ਫਿਰਦੇ ਆ ਤੇਰੇ ਫੈਨ ਕੁੜੇ
ਚਾਰੇ ਪਾਸੇ ਤੇਰੇ ਹੋਣ ਚਰਚੇ shadegi ਕਰਾਕੇ ਕਲਾ ਰੰਗ baan ਕੁੜੇ
ਨਖਰਾ ਤੇਰਾ ਸਿਰਾ ਚੀਜ਼ ਗੋਰੀਏਏ ਮੁੰਡੇ ਵੇਖਦੇ ਆ ਲਾਕੇ ਤੈਨੂੰ ਰੀਜ ਗੋਰੀਏ
ਦਿਲ ਹੋ ਗਏ ਨੇ ਮੁਰੀਦ ਤੇਰੀ ਸੰਗ ਦੇ
ਕਾਲਾ ਕਾਲਾ ਪਾਯਾ ਸੁਤ ਗੋਰੀਏਏ
ਲੱਗਦਾ ਏ ਬੜਾ ਹੀ cute ਗੋਰੀਏਏ
ਤੇਰੇ ਗੋਰੇ ਗੋਰੇ ਗੋਰੇ ਗੋਰੇ ਰੰਗ ਤ
ਤੇਰੇ ਪਿੱਛੇ ਘੁੰਮਦਾ ਸਿੱਧੂਆਂ ਦਾ ਦੀਪ ਕੁੜੇ
Range Rover ਦੀ ਰੱਖੀ ਖਾਲੀ ਖੱਬੀ ਸੀਟ ਕੁੜੇ
ਬਿਨਾ ਸੋਚੇ ਤੂੰ ਲਾ ਲੈ ਦਿਲ ਜੱਟ ਨਾਲ ਕਰਦਾ ਨੀ ਕਦੇ ਤੈਨੂੰ cheet ਕੁੜੇ
ਮੌੜ ਨਾਭਾ ਗੱਬਰੂ ਦਾ ਪਿੰਡ ਗੋਰੀਏਏ ਲਾ ਦੇਣੀ ਤੇਰੇ ਨਾ ਜਿੰਦ ਗੋਰੀਏਏ
ਇਕ ਵਾਰ dhek ਮਿੰਨਾ ਜੇਹਾ ਖੰਗ ਦੇ
ਕਾਲਾ ਕਾਲਾ ਪਾਯਾ ਸੁਤ ਗੋਰੀਏਏ
ਲੱਗਦਾ ਏ ਬੜਾ ਹੀ cute ਗੋਰੀਏਏ
ਤੇਰੇ ਗੋਰੇ ਗੋਰੇ ਗੋਰੇ ਗੋਰੇ ਰੰਗ ਤ
Flame Music :
Instagram - https://www.instagram.com/flamemusiclabel
WhatsApp - +91 8287470229
Contact for any Enquires & Audio/Video Related Work.

Subscribe us on :-
YouTube : https://www.youtube.com/channel/UCAy-sQctr13-CvCJBI3-9Zg
Instagram : https://www.instagram.com/flamemusiclabel
Twitter :
Website : https://www.flamemusiclabel.com

#avipabla #goragorarang #flamemusic
#kala_kala_suit
#blacksuit
#black_suit #latestpunjabisongs #punjabisongs2022 #punjabisongstatus #punjabihiphop #punjabilovesongs #latestreleases #trending #trendingpunjabisongs #avipablasongs #deepsidhusongs #flamemusic #latestrelease #2022songs

Published Year : 2022
Copyright : Flame Music Private Limited

Видео GORA GORA RANG (Official Video) - Avi Pabla | Deep Sidhu | XPENSIVE I Flame M I Punjabi Songs 2022 канала Flame Music
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять