Загрузка страницы

Manas Ki Jaat : Harf Cheema (A Short Film) Kanwar Grewal | Navdeep| GK Digital | Punjabi Short Movie

Harf Cheema & GK Digital Presenting "Manas Ki Jaat" A Short Film

ਲੱਖ ਲੱਖ ਮੁਬਾਰਕਾਂ ਨੇ ਇਸ ਇਤਿਹਾਸਕ ਅੰਦੋਲਨ ਦੀ ਇਤਿਹਾਸਕ ਜਿੱਤ ਦੀਆਂ, ਇਸ ਅੰਦੋਲਨ ਵਿੱਚ ਜਾਨ ਫੂਕਣ ਵਾਲ਼ਾ ਨਾਅਰਾ "ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ " ਪਿਛਲੇ ਸਵਾ ਸਾਲ ਤੋਂ ਸਾਡੇ ਕੰਨਾਂ ਵਿੱਚ ਗੂੰਜਦਾ ਰੂਹਾਂ ਤੱਕ ਵਾਸ ਕਰ ਗਿਆ ਹੈ | ਖਿਆਲ ਰੱਖਣਾ ਕਿਤੇ ਇਹ ਨਾਅਰਾ ਮਹਿਜ ਨਾਅਰਾ ਬਣਕੇ ਹੀ ਨਾਂ ਰਹਿ ਜਾਵੇ | ਜੇ ਅਸੀਂ ਸਾਂਝੀਵਾਲਤਾ ਦੇ ਅਸਲ ਪ੍ਰਤੀਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲ਼ੇ ਹਾਂ ਤਾਂ ਇਸ ਨਾਅਰੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਲੋੜ ਹੈ | ਧਰਮ, ਜਾਤ, ਮਜ਼ਹਬ ਪਾੜੇ ਖ਼ਤਮ ਕਰਕੇ ਹੀ ਅਸੀਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ | ਅੰਦੋਲਨ ਦੀ ਜਿੱਤ ਤੋਂ ਬਾਅਦ ਸਾਡੀਆਂ ਮਾਨਸਿਕ ਜੜਾਂ ਵਿੱਚ ਬੈਠੇ ਅਸਲ ਦੁਸ਼ਮਣਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ | ਏਸੇ ਦੁਸ਼ਮਣ ਦੀ ਪਹਿਚਾਣ ਕਰਵਾਏਗੀ ਸਾਡੀ ਇਹ ਲਘੂ ਫਿਲਮ "ਮਾਨਸ ਕੀ ਜਾਤਿ" ਉਮੀਦ ਹੈ ਪ੍ਰਵਾਨ ਅਤੇ ਪਸੰਦ ਕਰੋਗੇ

ਕਿਸਾਨ ਮਜਦੂਰ ਏਕਤਾ ਸਾਡੇ ਲਈ ਕਿਤੇ ਸਿਰਫ ਨਾਅਰਾ ਤਾਂ ਨੀ ?? ਕੋਸ਼ਿਸ਼ ਹੈ ਇਸ ਫਿਲਮ ਜਰੀਏ ਇਸ ਦੇ ਸਹੀ ਅਰਥਾਂ ਤੱਕ ਪਹੁੰਚ ਸਕੀਏ 🙏🏻

This Is Official Channel Of Punjabi Folk Singer "Harf Cheema"
Click Here To Subscribe : http://bit.ly/SubscribeHarfCheema

Shot Movie Name : Manas Ki Jaat
Starring : Harf Cheema
Writer & Director : Navdeep
Starring : Harf cheema, Balli Baljit
Playback Singer : Kanwar Grewal
Background Score & Music : Gurmohh
Lyrics : Avtar Paash
Dop/Editor : Deep Gurdeep
Production : VK Gumti
Art Director : Simer Sekha
Online Promotions : GK Digital
Music Label & Producer : Harf Cheema Music

Enjoy And Stay Connected With HARF CHEEMA

Click to Subscribe : https://www.youtube.com/c/HarfCheema
Facebook : https://www.facebook.com/HarfCheema
Instagram : https://instagram.com/HarfCheema
SnapChat : https://www.snapchat.com/add/HarfCheema13

Digitally Powered By GK Digital
https://instagram.com/Gk.Digital

Видео Manas Ki Jaat : Harf Cheema (A Short Film) Kanwar Grewal | Navdeep| GK Digital | Punjabi Short Movie канала Harf Cheema
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
17 декабря 2021 г. 17:42:18
00:17:46
Яндекс.Метрика