Загрузка...

Amritsar NRI Murder | ਅੰਮ੍ਰਿਤਸਰ 'ਚ ਲਾਪਤਾ NRI ਅਧਿਆਪਕ ਦਾ ਕਤਲ, ਭਰਾ ਕੀਤਾ ਗ੍ਰਿਫ਼ਤਾਰ | Sunil Sharma

ਅੰਮ੍ਰਿਤਸਰ ਵਿੱਚ ਲਾਪਤਾ NRI ਅਧਿਆਪਕ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਦਾ ਕਤਲ ਉਸਦੇ ਆਪਣੇ ਭਰਾ ਵੱਲੋਂ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਸੰਨੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 66 ਸਾਲਾ ਸੁਨੀਲ ਸ਼ਰਮਾ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ, ਜੋ 22 ਮਈ ਤੋਂ ਲਾਪਤਾ ਸੀ। ਸੁਨੀਲ ਸ਼ਰਮਾ ਆਪਣੇ ਘਰ ਦੀ ਪੇਂਟਿੰਗ ਲਈ ਪੰਜਾਬ ਆਏ ਸਨ। ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਧੀ ਵੱਲੋਂ ਆਪਣੇ ਪਿਤਾ ਦੀ ਭਾਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਵੁਕ ਅਪੀਲ ਕੀਤੀ ਗਈ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।
#AmritsarNews #NRI #Murder #SunilSharma #punjabpolice #News18Punjab

Watch Punjabi News Live for the latest updates on Ferozepur Hotel Fire News, Punjab hotel fire, Jobanpreet Singh news, Ghallughara Day, Akhand Path Sahid, Operation Blue Star Martyr, Bikram Majithia case, Amritsar police, Malviya Nagar hotel fire, Mamata Banerjee, TMC, Ritabrata Banerjee, Rathindra Bose, Bihar hospital fire, Delhi hotel fire, Khan Sir coaching attack, and stay informed with updates on CM Bhagwant Mann, Punjab politics, crime news, international developments, and breaking news from Punjab and across the region only on News18 Punjab.

Find Latest News, Top Headlines And breaking news only on News18 Punjab Youtube Channel.

For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: https://onelink.to/desc-youtube

News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar

Subscribe to our channel: http://bit.ly/1IMIp73

For Latest news and updates, log on to: https://bit.ly/2Cx91Ok

For Latest news and updates, log on to:
https://onelink.to/desc-youtube

Follow Us on Twitter:
https://twitter.com/News18Punjab

Like Us on Facebook:
https://www.facebook.com/News18Punjab

Видео Amritsar NRI Murder | ਅੰਮ੍ਰਿਤਸਰ 'ਚ ਲਾਪਤਾ NRI ਅਧਿਆਪਕ ਦਾ ਕਤਲ, ਭਰਾ ਕੀਤਾ ਗ੍ਰਿਫ਼ਤਾਰ | Sunil Sharma канала News18 Punjab
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять